The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जोगी पुछदा फिरदा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
निक्का जेहा जोगी पिंड पहली वार वेखया,
चरणा च सीस रख, कईया मथा टेकया,
हो लोकी गुण गाउँदे, सूरत प्यारी दा,
जोगी पुछदा फिरदा, घर माता रत्नों लुहारी दा,
जोगी पुछदा फिरदा.....

घर घर फिरदा ए अलख जगाउँदा,
सोहना मुख सारेया दे मन नू है भाउंदा,
हो मिल मोड़ना ए, पर-उपकारी दा,
जोगी पुछदा फिरदा, घर माता रत्नों लुहारी दा,
जोगी पुछदा फिरदा.....

इक माता केहन्दी घर भूल के आ गया,
इक माता केहन्दी मेरे मन नू भा गया,
हो रब रूप धार, आया ए भिखारी दा,
जोगी पुछदा फिरदा, घर माता रत्नों लुहारी दा,
जोगी पुछदा फिरदा.....

सिर ते जटावा, सिंघी सजदी बड़ी ए,
देख भोला मुख, रूह रजदी बड़ी ए,
हो ध्यान खिचदा ए, खलकत सारी दा,
जोगी पुछदा फिरदा, घर माता रत्नों लुहारी दा,
जोगी पुछदा फिरदा.....

जानी जान सारेया दे दिला दिया जाने,
नूर सदा मनदा, जोगी दे मीठे भाने,
हो राह लंग आया, जंगली पहाड़ी दा,
जोगी पुछदा फिरदा, घर माता रत्नों लुहारी दा,
जोगी पुछदा फिरदा.....



ਨਿੱਕਾ ਜੇਹਾ ਜੋਗੀ ਪਿੰਡ, ਪਹਿਲੀ ਵਾਰੀ ਵੇਖਿਆ l
ਚਰਨਾਂ ਚ ਸੀਸ ਰੱਖ, ਕਈਆਂ ਮੱਥਾ ਟੇਕਿਆ ll,,
ਹੋ ਲੋਕੀ ਗੁਣ ਗਾਉਂਦੇ,,, ll ਸੂਰਤ ਪਿਆਰੀ ਦਾ,
ਜੋਗੀ ਪੁੱਛਦਾ ਫਿਰਦਾ, ਘਰ ਮਾਤਾ ਰਤਨੋ ਲੁਹਾਰੀ ਦਾ xll
ਜੋਗੀ ਪੁੱਛਦਾ ਫਿਰਦਾ,,,,,,

ਘਰ ਘਰ ਫਿਰਦਾ ਏ, ਅਲਖ ਜਗਾਉਂਦਾ l
ਸੋਹਣਾ ਮੁਖ਼ ਸਾਰਿਆਂ ਦੇ, ਮਨ ਨੂੰ ਹੈ ਭਾਉਂਦਾ ll
ਹੋ ਮੁੱਲ ਮੋੜਨਾ ਏ,,, ll ਪਰ-ਉਪਕਾਰੀ ਦਾ,
ਜੋਗੀ ਪੁੱਛਦਾ ਫਿਰਦਾ, ਘਰ ਮਾਤਾ ਰਤਨੋ ਲੁਹਾਰੀ ਦਾ xll
ਜੋਗੀ ਪੁੱਛਦਾ ਫਿਰਦਾ,,,,,,

ਇੱਕ ਮਾਤਾ ਕਹਿੰਦੀ, ਘਰ ਭੁੱਲ ਕੇ ਆ ਗਿਆ l
ਇੱਕ ਮਾਤਾ ਕਹਿੰਦੀ, ਮੇਰੇ ਮਨ ਨੂੰ ਭਾਅ  ਗਿਆ ll
ਹੋ ਰੱਬ ਰੂਪ ਧਾਰ,,, ll ਆਇਆ ਏ ਭਿਖਾਰੀ ਦਾ,
ਜੋਗੀ ਪੁੱਛਦਾ ਫਿਰਦਾ, ਘਰ ਮਾਤਾ ਰਤਨੋ ਲੁਹਾਰੀ ਦਾ xll
ਜੋਗੀ ਪੁੱਛਦਾ ਫਿਰਦਾ,,,,,,

ਸਿਰ ਤੇ ਜਟਾਵਾਂ, ਸਿੰਗੀ ਸੱਜਦੀ ਬੜੀ ਏ l
ਦੇਖ ਭੋਲਾ ਮੁਖ਼, ਰੂਹ ਰੱਜਦੀ ਬੜੀ ਏ ll
ਹੋ ਧਿਆਨ ਖਿੱਚਦਾ ਏ,,, ll ਖ਼ਲਕਤ ਸਾਰੀ ਦਾ,
ਜੋਗੀ ਪੁੱਛਦਾ ਫਿਰਦਾ, ਘਰ ਮਾਤਾ ਰਤਨੋ ਲੁਹਾਰੀ ਦਾ xll
ਜੋਗੀ ਪੁੱਛਦਾ ਫਿਰਦਾ,,,,,,

ਜਾਣੀ ਜਾਣ ਸਾਰਿਆਂ ਦੇ, ਦਿਲਾਂ ਦੀਆਂ ਜਾਣੇ l
ਨੂਰ ਸਦਾ ਮੰਨਦਾ, ਜੋਗੀ ਦੇ ਮਿੱਠੇ ਭਾਣੇ ll
ਹੋ ਰਾਹ ਲੰਘ ਆਇਆ,,, ll ਜੰਗਲੀ ਪਹਾੜੀ ਦਾ,
ਜੋਗੀ ਪੁੱਛਦਾ ਫਿਰਦਾ, ਘਰ ਮਾਤਾ ਰਤਨੋ ਲੁਹਾਰੀ ਦਾ xll
ਜੋਗੀ ਪੁੱਛਦਾ ਫਿਰਦਾ,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Vishvakarman

Vishvakarman

Vishvakarman | God of Creation, Craftsmen & Architects

Harihara

Harihara

Harihara | Vishnu-Shiva, Avatar & Supreme God

Kali

Kali

Kali | Hindu Goddess of Time, Change & Empowerment

Surya

Surya

Surya | God, Meaning, & Hinduism

Sarasvati

Sarasvati

Sarasvati | Definition, Depictions, Worship, & River

Kubera

Kubera

Kubera | God of Wealth, Hinduism, Yaksha

View All

Discover Sacred Temples

Embark on a Spiritual Journey Through Related Temples

Shiv mandir

Shiv mandir

New Delhi, Delhi

Shri Ganesh Mandir

Shri Ganesh Mandir

Sagar Cantt., Madhya Pradesh

Shree Ganpati Mandir

Shree Ganpati Mandir

Lajpat Nagar, Delhi

Cave Temple

Cave Temple

Mandi, Himachal Pradesh

Mata Mandir

Mata Mandir

Delhi, Delhi

Prachin Shri Radha Krishana Mandir

Prachin Shri Radha Krishana Mandir

Gangwa, Haryana

View All
Searches leading to this page
जोगी पुछदा फिरदा bhajan | जोगी पुछदा फिरदा bhajan in Hindi | जोगी पुछदा फिरदा devotional song | जोगी पुछदा फिरदा bhajan lyrics | जोगी पुछदा फिरदा bhajan youtube | जोगी पुछदा फिरदा bhajan online | जोगी पुछदा फिरदा religious song | जोगी पुछदा फिरदा bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song
Similar Bhajans
ਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ो