The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

नचना जोगी दे नाल - आजा जोगिया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਨੀ ਮੈਂ ਨੱਚਣਾ ਜੋਗੀ ਦੇ ਨਾਲ,
ਅੱਜ ਮੈਨੂੰ ਨੱਚ ਲੈਣ ਦੇ ll
*ਨੱਚ ਲੈਣ ਦੇ ਤੂੰ ਮੈਨੂੰ, ਨੱਚ ਲੈਣ ਦੇ ll
ਨੀ ਮੈਂ ਨੱਚਣਾ lll ਜੋਗੀ ਦੇ ਨਾਲ,
ਅੱਜ ਮੈਨੂੰ ਨੱਚ ਲੈਣ ਦੇ ll

ਮੈਂ ਜੋਗੀ ਦੀ, ਜੋਗਣ ਬਣਕੇ l
ਰੰਗ ਜੋਗੀ ਦੇ, ਵਿੱਚ ਮੈਂ ਰੰਗ ਕੇ ll
ਅੱਖਾਂ ਲਾ ਲਈਆਂ lll ਜੋਗੀਂ ਦੇ ਨਾਲ,
ਅੱਜ ਮੈਨੂੰ ਨੱਚ ਲੈਣ ਦੇ,,,
ਨੀ ਮੈਂ ਨੱਚਣਾ ਜੋਗੀ,,,,,,,,,,,,,,,,,

ਸ਼ਾਹ ਤਲਾਈਆਂ, ਜੋਗੀ ਮੇਰਾ l
ਜਿੱਥੇ ਮੇਰੇ ਸਿੱਧ, ਨਾਥ ਦਾ ਡੇਰਾ ll
ਮੈਂ ਤੇ ਨੱਚ ਨੱਚ lll ਪਾਉਣੀ ਏ ਧਮਾਲ,
ਅੱਜ ਮੈਨੂੰ ਨੱਚ ਲੈਣ ਦੇ,,,
ਨੀ ਮੈਂ ਨੱਚਣਾ ਜੋਗੀ,,,,,,,,,,,,,,,,,

ਜੋਗੀ ਮੇਰਾ, ਧੂਣੇ ਵਾਲਾ l
ਜਪਾ ਸਦਾ ਓਹਦੇ, ਨਾਮ ਦੀ ਮਾਲਾ ll
ਮੇਰਾ ਚਿਮਟਿਆਂ lll ਵਾਲਾ ਯਾਰ,
ਅੱਜ ਮੈਨੂੰ ਨੱਚ ਲੈਣ ਦੇ,,,
ਨੀ ਮੈਂ ਨੱਚਣਾ ਜੋਗੀ,,,,,,,,,,,,,,,,,

ਰਾਜ ਤੇਰਾ ਵੀ, ਦਰ ਤੇ ਆਇਆ l
ਨੱਚ ਨੱਚ ਤੇਰੀਆਂ, ਭੇਟਾਂ ਨੂੰ ਗਾਇਆ ll
ਓਹਨੂੰ ਲਾ ਰੱਖੀ lll ਚਰਨਾਂ ਦੇ ਨਾਲ,
ਅੱਜ ਮੈਨੂੰ ਨੱਚ ਲੈਣ ਦੇ,,,
ਨੀ ਮੈਂ ਨੱਚਣਾ ਜੋਗੀ,,,,,,,,,,,,,,,,,

ਅਪਲੋਡਰ- ਅਨਿਲਰਮੁਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Vamana

Vamana

Vamana | Vishnu Avatar, Dwarf Incarnation, Trivikrama

Hanuman

Hanuman

Hanuman | Hindu Monkey God, Ramayana Character

Indra

Indra

Indra | Hindu God of War, Rain & Thunder

Harihara

Harihara

Harihara | Vishnu-Shiva, Avatar & Supreme God

Jagannatha

Jagannatha

Jagannatha | Ratha Yatra, Puri, India

Ganesha

Ganesha

Ganesha | Meaning, Symbolism, & Facts

View All

Discover Sacred Temples

Embark on a Spiritual Journey Through Related Temples

Hanuman Temple

Hanuman Temple

Garha, Bihar

शिव मंदिर

शिव मंदिर

Harsoli, Rajasthan

Guru Ravidass Mandir

Guru Ravidass Mandir

Lautan, Haryana

Dhavdima Temple

Dhavdima Temple

Bhavnagar, Gujarat

Sankat Mochan Hanuman Mandir

Sankat Mochan Hanuman Mandir

Indore, Madhya Pradesh

goga marri

goga marri

Rajound, Haryana

View All
Searches leading to this page
नचना जोगी दे नाल - आजा जोगिया bhajan | नचना जोगी दे नाल - आजा जोगिया bhajan in Hindi | नचना जोगी दे नाल - आजा जोगिया devotional song | नचना जोगी दे नाल - आजा जोगिया bhajan lyrics | नचना जोगी दे नाल - आजा जोगिया bhajan youtube | नचना जोगी दे नाल - आजा जोगिया bhajan online | नचना जोगी दे नाल - आजा जोगिया religious song | नचना जोगी दे नाल - आजा जोगिया bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan online | ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਰੀ ਬਰਸੀ ਖਟਨ ਗਿਆ ਸੀ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ religious song | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਮੰਦੇ ਬੋਲ ਬੋਲੇ ਰਤਨੋ bhajan lyrics | ਬਾਰੀ ਬਰਸੀ ਖਟਨ ਗਿਆ ਸੀ religious song
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ो