The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

नी गल्ल सुण माता रत्नो | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
नि गल सुन माता रतनो,
सारे पिंड विच रोला काहदा पाया,
नि फकरा दी चिति लोई ते,
झूठा दाग बन्द्नामी वाला लाया,
नि गल सुन माता रतनो....

धर्म दा साहणु पुत्र बना के,
घर तू ल्याई सी शगन मना के,
नि ओह वेला याद कर ले,
जदो लाल सी तू अपना बनाया,
नि गल सुन माता रतनो.....



नोकर बना के विच तलाइया ,
बारा साल तेरियां मैं गौआ चराइया,
नी बिना धन थाहो अमिये,
तेरा सिर मथे हुकम व्जाया,
नि गल सुन माता रतनो......

ना मैं जटा दे खेत उजाड़े,
देख लै जा के लेन हुलारे,
क्यों मारे अज सहनु ठोकरा,
तेनु रता वी तरस ना आया,
नि गल सुन माता रतनो...

ना पीती लस्सी तेरी ना खादी रोटी,
चंगा होया नीत तेरी हो गई खोटी,
की तेरी साडी गल मूक गई,
मसा कर्जा माँ धर्मो दा लहियाँ,
नि गल सुन माता रतनो...

हूँ नहियो रहंदा तेरे घर च फकीरा,
शिव गुरु कहंदे बचा तोड़ जंजीरा,
हो दयोट गुफा वाजा मारदी,
सच कोमल जलंधरी सुनाया,
नि गल सुन माता रतनो
ਨੀ ਗੱਲ ਸੁਣ, ਮਾਤਾ ਰਤਨੋ ll,
ਸਾਰੇ ਪਿੰਡ ਵਿੱਚ, ਰੌਲਾ ਕਾਹਦਾ ਪਾਇਆ ll
ਨੀ ਫੱਕਰਾਂ ਦੀ, ਚਿੱਟੀ ਲੋਈ ਤੇ ll,
ਝੂਠਾ ਦਾਗ, ਬਦਨਾਮੀ ਵਾਲਾ ਲਾਇਆ,
ਨੀ ਗੱਲ ਸੁਣ ਮਾਤਾ ਰਤਨੋ,,,,,,,,,,,,,,

ਧਰਮ ਦਾ ਸਾਨੂੰ, ਪੁੱਤਰ ਬਣਾ ਕੇ,
\'\'ਘਰ ਤੂੰ ਲਿਆਈ ਸੀ, ਸ਼ਗਨ ਮਨਾ ਕੇ\'\' ll
ਨੀ ਉਹ ਵੇਲਾ, ਯਾਦ ਕਰ ਲੈ ll,
ਜਦੋਂ ਲਾਲ ਸੀ ਤੂੰ, ਆਪਣਾ ਬਣਾਇਆ,
ਨੀ ਗੱਲ ਸੁਣ, ਮਾਤਾ ਰਤਨੋ,,,,,,,,,,,,,,

ਨੌਕਰ ਬਣ ਕੇ, ਵਿੱਚ ਤਲਾਈਆਂ,
\'\'ਬਾਰਾਂ ਸਾਲ ਤੇਰੀਆਂ ਮੈਂ, ਗਊਆਂ ਚਰਾਈਆਂ\'\' ll
ਨੀ ਬਿਨਾਂ ਧਨ, ਥਾਹੋ ਅੰਮੀਏ ll,
ਤੇਰਾ ਸਿਰ ਮੱਥੇ, ਹੁਕਮ ਵਜਾਇਆ,
ਨੀ ਗੱਲ ਸੁਣ, ਮਾਤਾ ਰਤਨੋ,,,,,,,,,,,,,,

ਨਾ ਮੈਂ ਜੱਟਾਂ ਦੇ, ਖੇਤ ਉਜਾੜੇ,
\'\'ਦੇਖ ਲੈ ਜਾ ਕੇ, ਲੈਣ ਹੁਲਾਰੇ\'\' ll
ਕਿਓਂ ਮਾਰੇ ਅੱਜ, ਸਾਨੂੰ ਠੋਕਰਾਂ ll,
ਤੈਨੂੰ ਰਤਾ ਵੀ, ਤਰਸ ਨਾ ਆਇਆ,
ਨੀ ਗੱਲ ਸੁਣ, ਮਾਤਾ ਰਤਨੋ,,,,,,,,,,,,,,

ਨਾ ਪੀਤੀ ਲੱਸੀ ਤੇਰੀ, ਨਾ ਖਾਧੀ ਰੋਟੀ,
\'\'ਚੰਗਾ ਹੋਇਆ ਨੀਤ ਤੇਰੀ, ਹੋ ਗਈ ਖੋਟੀ\'\' ll
ਕਿ ਤੇਰੀ ਸਾਡੀ, ਗੱਲ ਮੁੱਕ ਗਈ ll,
ਮਸਾਂ ਕਰਜ਼ਾ ਮਾਂ, ਧਰਮੋਂ ਦਾ ਲਾਹਿਆ,
ਨੀ ਗੱਲ ਸੁਣ, ਮਾਤਾ ਰਤਨੋ,,,,,,,,,,,,,,

ਹੁਣ ਨਹੀਓਂ ਰਹਿਣਾ ਤੇਰੇ, ਘਰ \'ਚ ਫ਼ਕੀਰਾ,
\'\'ਸ਼ਿਵ ਗੁਰੂ ਕਹਿੰਦੇ ਬੱਚਾ, ਤੋੜ ਜ਼ੰਜ਼ੀਰਾਂ\'\' ll
ਹੋ ਦਿਓਟ ਗੁਫਾ, ਵਾਜ਼ਾਂ ਮਾਰਦੀ ll,
ਸੱਚ ਕੋਮਲ, ਜਲੰਧਰੀ ਸੁਣਾਇਆ,
ਨੀ ਗੱਲ ਸੁਣ, ਮਾਤਾ ਰਤਨੋ,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Mitra

Mitra

Mitra | Vedic Deity, Solar Deity, Protector

Skanda

Skanda

Skanda | God of War, Warrior God, Son of Shiva

Varuna

Varuna

Varuna | Vedic God, Hinduism, Sky God

Brahma

Brahma

Brahma | Creator, Preserver & Destroyer

Balarama

Balarama

Balarama | Avatar, Brother & Warrior

Parvati

Parvati

Parvati | Shakti, Shiva’s Consort & Mother Goddess

View All

Discover Sacred Temples

Embark on a Spiritual Journey Through Related Temples

Sitla Mandir

Sitla Mandir

Jalandhar, Punjab

Sri Radhe Krishna Temple

Sri Radhe Krishna Temple

Pratappura, Gujarat

SHAHID PJSJSINGH Temple

SHAHID PJSJSINGH Temple

Modran, Rajasthan

Siya Ram Manas Mandir Ganesh Sirsiya

Siya Ram Manas Mandir Ganesh Sirsiya

Bahuara Mani, Bihar

Shree Gaukarneshwar Mahadev Mandir

Shree Gaukarneshwar Mahadev Mandir

Vinoba Bhave Nagar, Rajasthan

Shiv Temple.

Shiv Temple.

Thanesar, Haryana

View All
Searches leading to this page
नी गल्ल सुण माता रत्नो bhajan | नी गल्ल सुण माता रत्नो bhajan in Hindi | नी गल्ल सुण माता रत्नो devotional song | नी गल्ल सुण माता रत्नो bhajan lyrics | नी गल्ल सुण माता रत्नो bhajan youtube | नी गल्ल सुण माता रत्नो bhajan online | नी गल्ल सुण माता रत्नो religious song | नी गल्ल सुण माता रत्नो bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਮੰਦੇ ਬੋਲ ਬੋਲੇ ਰਤਨੋ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | बाबा जी मेरी आस ना तोड़ो bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ bhajan lyrics | बाबा जी मेरी आस ना तोड़ो bhajan | बाबा जी मेरी आस ना तोड़ो devotional song | बाबा जी मेरी आस ना तोड़ो bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਮੰਦੇ ਬੋਲ ਬੋਲੇ ਰਤਨੋ bhajan youtube | बाबा जी मेरी आस ना तोड़ो bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ devotional song | बाबा जी मेरी आस ना तोड़ो religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | बाबा जी मेरी आस ना तोड़ो bhajan youtube | बाबा जी मेरी आस ना तोड़ो bhajan online
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ