The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

पौणाहारी दा चाला आ गया | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਮੈਥੋਂ ਤੁਰਿਆ ਨਹੀਂ ਜਾਂਦਾ, ਪੌਣਾਹਾਰੀ ਦਾ ਚਾਲਾ ਆ ਗਿਆ l
ਮੈਥੋਂ ਤੁਰਿਆ ਨਹੀਂ ਜਾਂਦਾ, ਦੁੱਧਾਧਾਰੀ ਦਾ ਚਾਲਾ ਆ ਗਿਆ l
ਮੈਂ ਆਪੇ ਲੈਜਾਂਗਾ ll, ਤੂੰ ਕਿਓਂ ਭਗਤਾ ਘਬਰਾ ਗਿਆ,,,
ਮੈਥੋਂ ਤੁਰਿਆ ਨਹੀਂ ਜਾਂਦਾ, ਪੌਣਾਹਾਰੀ ਦਾ,,,,,,,,,,,,,,,,,,,

ਘਰਵਾਲੇ ਮੈਨੂੰ ਆਣ ਨਾ ਦੇਂਦੇ, ਕਿਵੇਂ ਗੁਫ਼ਾ ਤੇ ਆਵਾਂ ll
ਮੈਂ ਚਿੱਠੀਆਂ ਪਾ ਦੂੰਗਾ ll, ਤੂੰ ਕਿਓਂ ਭਗਤਾ ਘਬਰਾ ਗਿਆ,,,
ਮੈਥੋਂ ਤੁਰਿਆ ਨਹੀਂ ਜਾਂਦਾ, ਪੌਣਾਹਾਰੀ ਦਾ,,,,,,,,,,,,,,,,,,,

ਗੁਫ਼ਾ ਤੇਰੀ ਦੀਆਂ ਕਠਿਨ ਚੜ੍ਹਾਈਆਂ, ਕਿਵੇਂ ਮੈਂ ਚੜ੍ਹ ਕੇ ਆਵਾਂ ll
ਮੈਂ ਬਾਂਹਵਾਂ ਫੜ੍ਹ ਲੂੰਗਾ ll, ਤੂੰ ਕਿਓਂ ਭਗਤਾ ਘਬਰਾ ਗਿਆ,,,
ਮੈਥੋਂ ਤੁਰਿਆ ਨਹੀਂ ਜਾਂਦਾ, ਪੌਣਾਹਾਰੀ ਦਾ,,,,,,,,,,,,,,,,,,,

ਨੰਗੇ ਨੰਗੇ ਪੈਰ ਮੈਥੋਂ ਚੱਲਿਆ ਨਾ ਜਾਵੇ, ਕਿਵੇਂ ਦਵਾਰੇ ਆਵਾਂ ll
ਮੈ ਸੜਕ ਬਣਾ ਦੂੰਗਾ ll, ਤੂੰ ਕਿਓਂ ਭਗਤਾ ਘਬਰਾ ਗਿਆ,,,
ਮੈਥੋਂ ਤੁਰਿਆ ਨਹੀਂ ਜਾਂਦਾ, ਪੌਣਾਹਾਰੀ ਦਾ,,,,,,,,,,,,,,,,,,,

ਕੋਲ ਤਾਂ ਮੇਰੇ ਪੈਸਾ ਹੈ ਨੀ, ਕਿਵੇਂ ਗੁਫ਼ਾ ਤੇ ਆਵਾਂ ll
ਮੈ ਝੋਲੀਆਂ ਭਰ ਦੂੰਗਾ ll, ਤੂੰ ਕਿਓਂ ਭਗਤਾ ਘਬਰਾ ਗਿਆ,,,
ਮੈਥੋਂ ਤੁਰਿਆ ਨਹੀਂ ਜਾਂਦਾ, ਪੌਣਾਹਾਰੀ ਦਾ,,,,,,,,,,,,,,,,,,,

ਕੋਲ ਤਾਂ ਮੇਰੇ ਪੈਸਾ ਹੈ ਨੀ, ਕਿਵੇਂ ਮੈਂ ਰੋਟ ਚੜ੍ਹਾਵਾਂ ll
ਮੈ ਆਪੇ ਹੀ ਲੈ ਲਾਂਗਾ ll, ਤੂੰ ਕਿਓਂ ਭਗਤਾ ਘਬਰਾ ਗਿਆ,,,
ਮੈਥੋਂ ਤੁਰਿਆ ਨਹੀਂ ਜਾਂਦਾ, ਪੌਣਾਹਾਰੀ ਦਾ,,,,,,,,,,,,,,,,,,,

ਕੋਲ ਤਾਂ ਮੇਰੇ ਪੈਸਾ ਹੈ ਨੀ, ਕਿਵੇਂ ਮੈਂ ਭੋਗ ਲਗਾਵਾਂ ll
ਮੈ ਲੰਗਰ ਲਗਵਾ ਦੂੰਗਾ ll, ਤੂੰ ਕਿਓਂ ਭਗਤਾ ਘਬਰਾ ਗਿਆ,,,
ਮੈਥੋਂ ਤੁਰਿਆ ਨਹੀਂ ਜਾਂਦਾ, ਪੌਣਾਹਾਰੀ ਦਾ,,,,,,,,,,,,,,,,,,,

ਕੋਲ ਤਾਂ ਮੇਰੇ ਪੈਸਾ ਹੈ ਨੀ, ਕਿਵੇਂ ਮੈਂ ਚੌਂਕੀ ਲੁਆਵਾਂ ll
ਮੈ ਮੰਡਲੀ/ਭਗਤ ਬੁਲਾ ਦੂੰਗਾ ll, ਤੂੰ ਕਿਓਂ ਭਗਤਾ ਘਬਰਾ ਗਿਆ,,,
ਮੈਥੋਂ ਤੁਰਿਆ ਨਹੀਂ ਜਾਂਦਾ, ਪੌਣਾਹਾਰੀ ਦਾ,,,,,,,,,,,,,,,,,,,

ਗੁਫ਼ਾ ਦੇ ਅੰਦਰ ਘੋਰ ਅੰਧੇਰਾ, ਕਿਵੇਂ ਮੈਂ ਦਰਸ਼ਨ ਪਾਵਾਂ ll
ਮੈਂ ਜੋਤ ਜਗਾ ਦੂੰਗਾ ll, ਤੂੰ ਕਿਓਂ ਭਗਤਾ ਘਬਰਾ ਗਿਆ,,,
ਮੈਥੋਂ ਤੁਰਿਆ ਨਹੀਂ ਜਾਂਦਾ, ਪੌਣਾਹਾਰੀ ਦਾ,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Lakshmi

Lakshmi

Lakshmi | Goddess of Wealth, Fortune & Prosperity

Balarama

Balarama

Balarama | Avatar, Brother & Warrior

Kalkin

Kalkin

Kalkin | Avatar, Destroyer & Preserver

Kubera

Kubera

Kubera | God of Wealth, Hinduism, Yaksha

Shiva

Shiva

Shiva | Definition, Forms, God, Symbols, Meaning, & Facts

Kali

Kali

Kali | Hindu Goddess of Time, Change & Empowerment

View All

Discover Sacred Temples

Embark on a Spiritual Journey Through Related Temples

Jai Dev Brahma Sutardhari G Temple

Jai Dev Brahma Sutardhari G Temple

Sarahan, Himachal Pradesh

Mahadev temple-2

Mahadev temple-2

Shergadh, Gujarat

Sai Mandir

Sai Mandir

New Delhi, Delhi

Shiv Mandir Jadara

Shiv Mandir Jadara

Banaskantha, Gujarat

Sri Sankat Mochan Hanuman Mandir Dham

Sri Sankat Mochan Hanuman Mandir Dham

Sri Ganganagar, Rajasthan

Durga Shakti Mandir

Durga Shakti Mandir

Delhi, Delhi

View All
Searches leading to this page
पौणाहारी दा चाला आ गया bhajan | पौणाहारी दा चाला आ गया bhajan in Hindi | पौणाहारी दा चाला आ गया devotional song | पौणाहारी दा चाला आ गया bhajan lyrics | पौणाहारी दा चाला आ गया bhajan youtube | पौणाहारी दा चाला आ गया bhajan online | पौणाहारी दा चाला आ गया religious song | पौणाहारी दा चाला आ गया bhajan for meditation
Other related searches
बाबा जी मेरी आस ना तोड़ो bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan in Hindi | बाबा जी मेरी आस ना तोड़ो bhajan online | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ devotional song | बाबा जी मेरी आस ना तोड़ो devotional song | ਬਾਰੀ ਬਰਸੀ ਖਟਨ ਗਿਆ ਸੀ devotional song | बाबा जी मेरी आस ना तोड़ो bhajan in Hindi | बाबा जी मेरी आस ना तोड़ो religious song | ਬਾਰੀ ਬਰਸੀ ਖਟਨ ਗਿਆ ਸੀ bhajan youtube | बाबा जी मेरी आस ना तोड़ो bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan | बाबा जी मेरी आस ना तोड़ो bhajan | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ religious song | बाबा जी मेरी आस ना तोड़ो bhajan youtube | ਬਾਬਾ ਬਾਲਕ ਨਾਥ ਦਾ ਮੇਲਾ religious song
Similar Bhajans
ਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ