The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

रोटी खा ले जोगिया सुखा राम | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
लभ्दी मैं तेनु बचा जंगला तो आई वे
सरो दा एह साग छना लस्सी दा ल्याई वे
तेनु रतनो पुकारे फेरा पा लै जोगियां
वे मैं रोटी लै के आई आ के खा लै जोगिया
रोटी मकी दी पकाई आ के खा लै जोगियां
वे मैं रोटी लै के आई आ के खा लै जोगिया

रोटी बड़े रीझा नाल तेरे लई पकाई वे
अंब दा अचार नाल मखनी ल्याई वे
गाऊआ मोड़ के गरुने थले ला लै जोगियां
वे मैं रोटी लै के आई आ के खा लै जोगिया
रोटी मकी दी पकाई आ के खा लै जोगियां
वे मैं रोटी लै के आई आ के खा लै जोगिया

रोटी तेनु अपने मैं हथा नाल खुअवांदी
प्यार नाल तेनु चुक गोदी च बिठावांगी
आप हस लै ते मेनू वी हसा लै जोगियां
वे मैं रोटी लै के आई आ के खा लै जोगिया
रोटी मकी दी पकाई आ के खा लै जोगियां
वे मैं रोटी लै के आई आ के खा लै जोगिया

ਲੱਭਦੀ ਮੈਂ ਤੈਨੂੰ ਬੱਚਾ, ਜੰਗਲਾਂ ਤੋਂ ਆਈ ਵੇ l
ਸਰੋਂ ਦਾ ਏਹ ਸਾਗ ਛੰਨਾ, ਲੱਸੀ ਦਾ ਲਿਆਈ ਵੇ ll
*ਤੈਨੂੰ ਰਤਨੋ ਪੁਕਾਰੇ ਫੇਰਾ, ਪਾ ਲੈ ਜੋਗੀਆ,
ਵੇ ਮੈਂ ਰੋਟੀ ਲੈ ਕੇ ਆਈ ਆ ਕੇ, ਖਾ ਲੈ ਜੋਗੀਆ l
ਰੋਟੀ ਮੱਕੀ ਦੀ ਪਕਾਈ ਆ ਕੇ, ਖਾ ਲੈ ਜੋਗੀਆ l
ਵੇ ਮੈਂ ਰੋਟੀ ਲੈ ਕੇ ਆਈ ਆ ਕੇ, ਖਾ ਲੈ ਜੋਗੀਆ l

ਰੋਟੀ ਬੜੇ ਰੀਝਾਂ ਨਾਲ, ਤੇਰੇ ਲਈ ਪਕਾਈ ਵੇ l
ਅੰਬ ਦਾ ਅਚਾਰ ਨਾਲ, ਮੱਖਣੀ ਲਿਆਈ ਵੇ ll
*ਗਊਆਂ ਮੋੜ ਕੇ ਗਰੂਨੇ ਥੱਲੇ, ਲਾ ਲੈ ਜੋਗੀਆ,
ਵੇ ਮੈਂ ਰੋਟੀ ਲੈ ਕੇ ਆਈ ਆ ਕੇ, ਖਾ ਲੈ ਜੋਗੀਆ l
ਰੋਟੀ ਮੱਕੀ ਦੀ ਪਕਾਈ ਆ ਕੇ, ਖਾ ਲੈ ਜੋਗੀਆ l
ਵੇ ਮੈਂ ਰੋਟੀ ਲੈ ਕੇ ਆਈ,,,,,,,,,,,,,,,,,,,,,,,,,,

ਰੋਟੀ ਤੈਨੂੰ ਆਪਣੇ ਮੈਂ, ਹੱਥਾਂ ਨਾਲ ਖੁਆਵਾਂਗੀ l
ਪਿਆਰ ਨਾਲ ਤੈਨੂੰ ਚੁੱਕ, ਗੋਦੀ \'ਚ ਬਿਠਾਵਾਂਗੀ ll
*ਆਪ ਹੱਸ ਲੈ ਤੇ ਮੈਨੂੰ ਵੀ, ਹਸਾ ਲੈ ਜੋਗੀਆ,
ਵੇ ਮੈਂ ਰੋਟੀ ਲੈ ਕੇ ਆਈ ਆ ਕੇ, ਖਾ ਲੈ ਜੋਗੀਆ l
ਰੋਟੀ ਮੱਕੀ ਦੀ ਪਕਾਈ ਆ ਕੇ, ਖਾ ਲੈ ਜੋਗੀਆ l
ਵੇ ਮੈਂ ਰੋਟੀ ਲੈ ਕੇ ਆਈ,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Ganesha

Ganesha

Ganesha | Meaning, Symbolism, & Facts

Skanda

Skanda

Skanda | God of War, Warrior God, Son of Shiva

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

Matsya

Matsya

Matsya | Avatar, Fish God & Incarnation

Mitra

Mitra

Mitra | Vedic Deity, Solar Deity, Protector

Varaha

Varaha

Varaha | Avatar, Boar & Vishnu

View All

Discover Sacred Temples

Embark on a Spiritual Journey Through Related Temples

BAPS Swaminarayan Temple

BAPS Swaminarayan Temple

Kapadvanj, Gujarat

Mathiya Mandir

Mathiya Mandir

Diul, Bihar

Shiv Temple

Shiv Temple

Indri, Haryana

ठाकुर जी का मंदिर(माली समाज)

ठाकुर जी का मंदिर(माली समाज)

Balithal, Rajasthan

SATI MATA MANDIR

SATI MATA MANDIR

Behrampur, Punjab

Bishnoi Temple

Bishnoi Temple

Adampur, Haryana

View All
Searches leading to this page
रोटी खा ले जोगिया सुखा राम bhajan | रोटी खा ले जोगिया सुखा राम bhajan in Hindi | रोटी खा ले जोगिया सुखा राम devotional song | रोटी खा ले जोगिया सुखा राम bhajan lyrics | रोटी खा ले जोगिया सुखा राम bhajan youtube | रोटी खा ले जोगिया सुखा राम bhajan online | रोटी खा ले जोगिया सुखा राम religious song | रोटी खा ले जोगिया सुखा राम bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | बाबा जी मेरी आस ना तोड़ो bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan in Hindi | बाबा जी मेरी आस ना तोड़ो bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan lyrics | बाबा जी मेरी आस ना तोड़ो bhajan for meditation | ਬਾਬਾ ਬਾਲਕ ਨਾਥ ਦਾ ਮੇਲਾ devotional song | ਮੰਦੇ ਬੋਲ ਬੋਲੇ ਰਤਨੋ devotional song | बाबा जी मेरी आस ना तोड़ो devotional song | बाबा जी मेरी आस ना तोड़ो bhajan in Hindi | ਮੰਦੇ ਬੋਲ ਬੋਲੇ ਰਤਨੋ bhajan online | बाबा जी मेरी आस ना तोड़ो bhajan | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਮੰਦੇ ਬੋਲ ਬੋਲੇ ਰਤਨੋ bhajan youtube | बाबा जी मेरी आस ना तोड़ो bhajan online | बाबा जी मेरी आस ना तोड़ो religious song | ਬਾਬਾ ਬਾਲਕ ਨਾਥ ਦਾ ਮੇਲਾ bhajan online | ਮੰਦੇ ਬੋਲ ਬੋਲੇ ਰਤਨੋ religious song | ਬਾਬਾ ਬਾਲਕ ਨਾਥ ਦਾ ਮੇਲਾ religious song
Similar Bhajans
बाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀ