The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

साडा गुफा वाले जोगी नाल प्यार | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
साडा गुफा वाले जोगी नाल प्यार ,
होर सानु की चाहिदा,
ऐना दिता ओहने हुंदा न सम्बाल,
होर सहनु की चाहिदा,
साडा गुफा वाले जोगी नाल प्यार .......

रोट परशाद असी जोगी लई बनाईदा,
जदों भी भुलावे ओदो ई गुफा उते जाईदा,
ओहदी किरपा नाल,
गया बहरले मुलक साडा लाल,
होर सहनु की चाहिदा,
साडा गुफा वाले जोगी नाल प्यार .......

धुफ ठुथौन्दे आ ते ज्योत जगौंदे आ,
बाबा जी दी आरती नित असी गाउंदे आ,
सेवा/पूजा करदा ऐ सारा परिवार,
होर सहनु की चाहिदा,
साडा गुफा वाले जोगी नाल प्यार .......

सब कुझ दिता ओहने जो भी असी मन्गेया,
ओह्दियाँ रंगा दे विच तन मन रंगेया,
बाहों फड के जोगी ने दिता तार,
होर सहनु की चाहिदा,
साडा गुफा वाले जोगी नाल प्यार .......

घर विच बाबा जी दा मंदिर बनाया ऐ,
धुना वी लगाया ऐ ते आसमान सजाया ऐ,
सोहनी पट्टी वाला करदा दीदार.
होर सहनु की चाहिदा,
साडा गुफा वाले जोगी नाल प्यार .......

ਸਾਡਾ ਗੁਫਾ/ਧੂਣੇ ਵਾਲੇ, ਜੋਗੀ ਨਾਲ ਪਿਆਰ,
ਹੋਰ ਸਾਨੂੰ ਕੀ ਚਾਹੀਦਾ ll
ਐਨਾ ਦਿੱਤਾ ਓਹਨੇ ll, ਹੁੰਦਾ ਨਾ ਸੰਭਾਲ,
ਹੋਰ ਸਾਨੂੰ ਕੀ ਚਾਹੀਦਾ
ਸਾਡਾ ਗੁਫਾ ਵਾਲੇ ਜੋਗੀ,,,,,,,,,,,,,

ਰੋਟ ਪ੍ਰਸ਼ਾਦ ਅਸੀਂ, ਜੋਗੀ ਲਈ ਬਣਾਈਦਾ
ਜਦੋਂ ਵੀ ਬੁਲਾਵੇ ਉਦੋਂ ਈ, ਗੁਫਾ ਉੱਤੇ ਜਾਈਦਾ ll
ਓਹਦੀ ਕਿਰਪਾ ਨਾਲ ll,
ਗਿਆ ਬਾਹਰਲੇ, ਮੁਲਕ ਸਾਡਾ ਲਾਲ,
ਹੋਰ ਸਾਨੂੰ ਕੀ ਚਾਹੀਦਾ
ਸਾਡਾ ਗੁਫਾ ਵਾਲੇ ਜੋਗੀ,,,,,,,,,,,,,

ਧੂਫ਼ ਧੁਖਾਉਂਦੇ ਆਂ ਤੇ, ਜੋਤ ਜਗਾਉਂਦੇ ਆਂ
ਬਾਬਾ ਜੀ ਦੀ ਆਰਤੀ, ਨਿੱਤ ਅਸੀਂ ਗਾਉਂਦੇ ਆਂ ll
ਸੇਵਾ/ਪੂਜਾ ਕਰਦਾ ਏ ll, ਸਾਰਾ ਪਰਿਵਾਰ,
ਹੋਰ ਸਾਨੂੰ ਕੀ ਚਾਹੀਦਾ
ਸਾਡਾ ਗੁਫਾ ਵਾਲੇ ਜੋਗੀ,,,,,,,,,,,,,

ਸਭ ਕੁਝ ਦਿੱਤਾ ਓਹਨੇ, ਜੋ ਵੀ ਅਸੀਂ ਮੰਗਿਆਂ
ਉਹਦਿਆਂ ਰੰਗਾਂ ਦੇ ਵਿੱਚ, ਤਨ ਮਨ ਰੰਗਿਆਂ ll
ਬਾਂਹੋਂ ਫੜ ਕੇ ll, ਜੋਗੀ ਨੇ ਦਿੱਤਾ ਤਾਰ,
ਹੋਰ ਸਾਨੂੰ ਕੀ ਚਾਹੀਦਾ
ਸਾਡਾ ਗੁਫਾ ਵਾਲੇ ਜੋਗੀ,,,,,,,,,,,,,

ਘਰ ਵਿੱਚ ਬਾਬਾ ਜੀ ਦਾ, ਮੰਦਿਰ ਬਣਾਇਆ ਏ
ਧੂਣਾ ਵੀ ਲਗਾਇਆ ਏ ਤੇ, ਆਸਣ ਸਜਾਇਆ ਏ ll
ਸੋਹਣੀ ਪੱਟੀ ਵਾਲਾ ll, ਕਰਦਾ ਦੀਦਾਰ,
ਹੋਰ ਸਾਨੂੰ ਕੀ ਚਾਹੀਦਾ
ਸਾਡਾ ਗੁਫਾ ਵਾਲੇ ਜੋਗੀ,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Chandi

Chandi

Chandi | Hinduism, Warrior, Devi

Trimurti

Trimurti

Trimurti | Definition, Meaning, & Facts

Hanuman

Hanuman

Hanuman | Hindu Monkey God, Ramayana Character

Prajapati

Prajapati

Prajapati | Creator God, Vedic God & Vedic Rituals

Kubera

Kubera

Kubera | God of Wealth, Hinduism, Yaksha

Kurma

Kurma

Kurma | Avatar, Incarnation & Vedic

View All

Discover Sacred Temples

Embark on a Spiritual Journey Through Related Temples

Jai Bhavani Matha Mandira

Jai Bhavani Matha Mandira

Bidar, Bihar

shiv Mandir

shiv Mandir

New Delhi, Delhi

Hanuman Mandir

Hanuman Mandir

Kanpur, Uttar Pradesh

Aashapura temple chauhan kuldevi

Aashapura temple chauhan kuldevi

Varsola, Gujarat

Peer Baba Temple

Peer Baba Temple

Palakh, Himachal Pradesh

Bajarng Bali Mandir

Bajarng Bali Mandir

Keshwana, Rajasthan

View All
Searches leading to this page
साडा गुफा वाले जोगी नाल प्यार bhajan | साडा गुफा वाले जोगी नाल प्यार bhajan in Hindi | साडा गुफा वाले जोगी नाल प्यार devotional song | साडा गुफा वाले जोगी नाल प्यार bhajan lyrics | साडा गुफा वाले जोगी नाल प्यार bhajan youtube | साडा गुफा वाले जोगी नाल प्यार bhajan online | साडा गुफा वाले जोगी नाल प्यार religious song | साडा गुफा वाले जोगी नाल प्यार bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਬਾ ਬਾਲਕ ਨਾਥ ਦਾ ਮੇਲਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | बाबा जी मेरी आस ना तोड़ो bhajan lyrics | बाबा जी मेरी आस ना तोड़ो bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | बाबा जी मेरी आस ना तोड़ो bhajan youtube | बाबा जी मेरी आस ना तोड़ो bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | बाबा जी मेरी आस ना तोड़ो devotional song | बाबा जी मेरी आस ना तोड़ो religious song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan youtube | बाबा जी मेरी आस ना तोड़ो bhajan in Hindi | बाबा जी मेरी आस ना तोड़ो bhajan online | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan for meditation
Similar Bhajans
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋ