The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

संगतां चलके द्वारे आईया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
संगतां चलके द्वारे आईया पौनाहारी नाथ दे
संगता चल के द्वारे आईया  सिंगिया वाले नाथ दे
पौनाहारी नाथ दे दुधाधारी नाथ दे
संगतां चलके द्वारे आईया पौनाहारी नाथ दे
संगतां चलके द्वारे आईया सिंगियावाले नाथ दे

एहदे दर ते जो भी आवे
मुहो मंगिया मुरादा पावे
दर तो खाली कोई न जावे पौनाहारी नाथ दे
संगतां चलके द्वारे आईया पौनाहारी नाथ दे

एहदे दर ते रतनो आई
जोगी नाम दी अलख जगाई
ओहदा बेडा बने लाया पौनाहारी नाथ ने
संगतां चलके द्वारे आईया पौनाहारी नाथ दे

एहदे दर ते गोर्ख आया
जोगी दी शक्ति नु अजमाया
ओहदा तोडेया सी हंकार पौनाहारी नाथ ने
संगतां चलके द्वारे आईया पौनाहारी नाथ दे


जोगी शिव जी दा पुजारी
एहदी शान है बड़ी न्यारी
सोहनी लगदी मोर सवारी पौन्हारी नाथ दी
संगतां चलके द्वारे आईया पौनाहारी नाथ दे
 
ਸੰਗਤਾਂ ਚੱਲ ਕੇ ਦਵਾਰੇ ਆਈਆਂ, ਪੌਣਾਹਾਰੀ ਨਾਥ ਦੇ l
ਸੰਗਤਾਂ ਚੱਲ ਕੇ ਦਵਾਰੇ ਆਈਆਂ, ਸਿੰਗੀਆਂ ਵਾਲੇ ਨਾਥ ਦੇ l
*ਪੌਣਾਹਾਰੀ ਨਾਥ ਦੇ, ਦੁੱਧਾਧਾਰੀ ਨਾਥ ਦੇ l
ਸੰਗਤਾਂ ਚੱਲ ਕੇ ਦਵਾਰੇ ਆਈਆਂ, ਪੌਣਾਹਾਰੀ ਨਾਥ ਦੇ l
ਸੰਗਤਾਂ ਚੱਲ ਕੇ ਦਵਾਰੇ ਆਈਆਂ, ਸਿੰਗੀਆਂ ਵਾਲੇ ਨਾਥ ਦੇ l

ਏਹਦੇ ਦਰ ਤੇ ਜੋ ਵੀ ਆਵੇ,
ਮੂੰਹੋਂ ਮੰਗੀਆਂ ਮੁਰਾਦਾਂ ਪਾਵੇ ll
ਦਰ ਤੋਂ ਖ਼ਾਲੀ ਕੋਈ ਨਾ ਜਾਵੇਂ, ਪੌਣਾਹਾਰੀ ਨਾਥ ਦੇ,
ਸੰਗਤਾਂ ਚੱਲ ਕੇ ਦਵਾਰੇ ਆਈਆਂ,,,,,,,,,,,,,,,,,,

ਏਹਦੇ ਦਰ ਤੇ ਰਤਨੋ ਆਈ,
ਜੋਗੀ ਨਾਮ ਦੀ ਅਲਖ ਜਗਾਈ ll
ਓਹਦਾ ਬੇੜਾ ਬੰਨ੍ਹੇ ਲਾਇਆ, ਪੌਣਾਹਾਰੀ ਨਾਥ ਨੇ,
ਸੰਗਤਾਂ ਚੱਲ ਕੇ ਦਵਾਰੇ ਆਈਆਂ,,,,,,,,,,,,,,,,,,

ਏਹਦੇ ਦਰ ਤੇ ਗੋਰਖ ਆਇਆ,
ਜੋਗੀ ਦੀ ਸ਼ਕਤੀ ਨੂੰ ਅਜ਼ਮਾਇਆ ll
ਓਹਦਾ ਤੋੜਿਆ ਸੀ ਹੰਕਾਰ, ਪੌਣਾਹਾਰੀ ਨਾਥ ਨੇ,
ਸੰਗਤਾਂ ਚੱਲ ਕੇ ਦਵਾਰੇ ਆਈਆਂ,,,,,,,,,,,,,,,,,,

ਜੋਗੀ ਸ਼ਿਵ ਜੀ ਦਾ ਪੁਜ਼ਾਰੀ,
ਏਹਦੀ ਸ਼ਾਨ ਹੈ ਬੜੀ ਨਿਆਰੀ ll
ਸੋਹਣੀ ਲੱਗਦੀ ਮੋਰ ਸਵਾਰੀ, ਪੌਣਾਹਾਰੀ ਨਾਥ ਦੀ,
ਸੰਗਤਾਂ ਚੱਲ ਕੇ ਦਵਾਰੇ ਆਈਆਂ,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Hanuman

Hanuman

Hanuman | Hindu Monkey God, Ramayana Character

Parashurama

Parashurama

Parashurama | Axe-wielding Warrior, Avatar, Brahmin

Rama

Rama

Rama | Description, Symbolism, Meaning, & Facts

Vishvakarman

Vishvakarman

Vishvakarman | God of Creation, Craftsmen & Architects

Mitra

Mitra

Mitra | Vedic Deity, Solar Deity, Protector

Agni

Agni

Agni | Vedic Deity, Fire God, Hinduism

View All

Discover Sacred Temples

Embark on a Spiritual Journey Through Related Temples

Shri Krishan CowShed

Shri Krishan CowShed

Badopal, Haryana

Vagheswary maa

Vagheswary maa

Navsari, Gujarat

Shri Hanuman Mandir

Shri Hanuman Mandir

Delhi, Delhi

Kali Durga Mandir, Vishnupur Titidha

Kali Durga Mandir, Vishnupur Titidha

Bishunpur Titidha, Bihar

Baba Harnamgiri Temple

Baba Harnamgiri Temple

Fatehabad, Haryana

Baba Barfani Amarnath Shiv Mandir

Baba Barfani Amarnath Shiv Mandir

Delhi, Delhi

View All
Searches leading to this page
संगतां चलके द्वारे आईया bhajan | संगतां चलके द्वारे आईया bhajan in Hindi | संगतां चलके द्वारे आईया devotional song | संगतां चलके द्वारे आईया bhajan lyrics | संगतां चलके द्वारे आईया bhajan youtube | संगतां चलके द्वारे आईया bhajan online | संगतां चलके द्वारे आईया religious song | संगतां चलके द्वारे आईया bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਬਾ ਬਾਲਕ ਨਾਥ ਦਾ ਮੇਲਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan youtube
Similar Bhajans
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ो